More
    HomePunjabi NewsLiberal Breakingਬ੍ਰੇਕਿੰਗ: ਬਠਿੰਡਾ ’ਚ ਨਵੀਂ ਬਣੀ ਸੜਕ ਦੇ ਨੁਕਸਾਨ ਦਾ ਮੰਤਰੀ ਹਰਭਜਨ ਸਿੰਘ...

    ਬ੍ਰੇਕਿੰਗ: ਬਠਿੰਡਾ ’ਚ ਨਵੀਂ ਬਣੀ ਸੜਕ ਦੇ ਨੁਕਸਾਨ ਦਾ ਮੰਤਰੀ ਹਰਭਜਨ ਸਿੰਘ ਨੇ ਲਿਆ ਜਾਇਜ਼ਾ, ਕੁਆਲਿਟੀ ਚੈੱਕ ਦੇ ਹੁਕਮ

    ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਬਠਿੰਡਾ ਵਿੱਚ ਨਵੀਂ ਬਣੀ ਸੜਕ ਨੂੰ ਹੋਏ ਨੁਕਸਾਨ ਦਾ ਮੌਕੇ ’ਤੇ ਜਾਇਜ਼ਾ ਲਿਆ ਅਤੇ ਕੁਆਲਿਟੀ ਚੈੱਕ ਦੇ ਹੁਕਮ ਦਿੱਤੇ। ਉਨ੍ਹਾਂ ਕਿਹਾ ਕਿ ਜਿਸ ਸੜਕ ਦਾ ਵੀਡੀਓ ਵਾਇਰਲ ਹੋਇਆ ਸੀ, ਉਸ ’ਤੇ ਦੋ ਦਿਨ ਪਹਿਲਾਂ ਹੀ PCC (Plain Cement Concrete) ਪਾਈ ਗਈ ਸੀ ਅਤੇ ਪ੍ਰਾਜੈਕਟ ਹਾਲੇ ਪੂਰਾ ਨਹੀਂ ਹੋਇਆ ਸੀ। ਮੰਤਰੀ ਨੇ ਕਿਹਾ ਕਿ ਜੇਕਰ ਜਾਂਚ ਦੌਰਾਨ ਕਿਸੇ ਤਰ੍ਹਾਂ ਦੀ ਲਾਪਰਵਾਹੀ ਸਾਹਮਣੇ ਆਈ ਤਾਂ ਜ਼ਿੰਮੇਵਾਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

    RELATED ARTICLES

    Most Popular

    Recent Comments