More
    HomePunjabi NewsLiberal Breakingਬ੍ਰੇਕਿੰਗ: ਕੁਰਸੀ ਦੀ ਭੁੱਖ ਲਈ ਪੰਜਾਬ ਵਿਰੋਧੀ ਤਾਕਤਾਂ ਨਾਲ ਹੱਥ ਮਿਲਾਉਣ ਵਾਲਿਆਂ...

    ਬ੍ਰੇਕਿੰਗ: ਕੁਰਸੀ ਦੀ ਭੁੱਖ ਲਈ ਪੰਜਾਬ ਵਿਰੋਧੀ ਤਾਕਤਾਂ ਨਾਲ ਹੱਥ ਮਿਲਾਉਣ ਵਾਲਿਆਂ ਨੂੰ ਮੁਆਫ਼ ਨਹੀਂ ਕੀਤਾ ਜਾ ਸਕਦਾ : ਸੀਐਮ ਮਾਨ

    ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਸਿਆਸੀ ਵਿਰੋਧੀਆਂ ’ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਗਿਆ ਹੈ ਕਿ ਕੁਰਸੀ ਦੀ ਭੁੱਖ ਲਈ ਕੇਂਦਰ ਸਰਕਾਰ ਦੇ ਹਾੜ੍ਹੇ ਕੱਢਣ ਵਾਲੇ ਮੁੜ ਪੰਜਾਬ ਵਿਰੋਧੀ ਤਾਕਤਾਂ ਨਾਲ ਹੱਥ ਮਿਲਾਉਣ ਲਈ ਤਿਆਰ ਹਨ। ਬਿਆਨ ਵਿੱਚ ਦਾਅਵਾ ਕੀਤਾ ਗਿਆ ਕਿ ਜੇਕਰ ਅਜਿਹਾ ਗੱਠਜੋੜ ਹੁੰਦਾ ਹੈ ਤਾਂ ਕਿਸਾਨ ਵਿਰੋਧੀ ਕਾਨੂੰਨ ਮੁੜ ਪੰਜਾਬ ਦੇ ਗਲ ਪਾਏ ਜਾ ਸਕਦੇ ਹਨ। ਸਰਕਾਰ ਨੇ ਕਿਹਾ ਕਿ ਅੰਨਦਾਤੇ ਦੇ ਹੱਕਾਂ ਦਾ ਸੌਦਾ ਕਰਨ ਵਾਲਿਆਂ ਨੂੰ ਲੋਕ ਕਦੇ ਮੁਆਫ਼ ਨਹੀਂ ਕਰਨਗੇ।

    RELATED ARTICLES

    Most Popular

    Recent Comments