HomePunjabi NewsLiberal Breakingਬ੍ਰੇਕਿੰਗ : ਪੰਜਾਬ 'ਚ 10ਵੀਂ ਦੀਆਂ ਵਿਦਿਆਰਥਣਾਂ ਦਾ ਕੀਤਾ ਜਾਵੇਗਾ 'ਸਾਈਕੋਮੈਟ੍ਰਿਕ ਟੈਸਟ'

ਬ੍ਰੇਕਿੰਗ : ਪੰਜਾਬ ‘ਚ 10ਵੀਂ ਦੀਆਂ ਵਿਦਿਆਰਥਣਾਂ ਦਾ ਕੀਤਾ ਜਾਵੇਗਾ ‘ਸਾਈਕੋਮੈਟ੍ਰਿਕ ਟੈਸਟ’

ਪੰਜਾਬ ‘ਚ 10ਵੀਂ ਦੀਆਂ ਵਿਦਿਆਰਥਣਾਂ ਲਈ ‘ਸਾਈਕੋਮੈਟ੍ਰਿਕ ਟੈਸਟ। ਮਾਨ ਸਰਕਾਰ ਵੱਲੋਂ ਪੰਜਾਬ ‘ਚ 10ਵੀਂ ਦੀਆਂ ਵਿਦਿਆਰਥਣਾਂ ਲਈ ‘ਸਾਈਕੋਮੈਟ੍ਰਿਕ ਟੈਸਟ’ ਕਰਵਾਇਆ ਜਾਵੇਗਾ। SCERT ਨੇ ਇਸ ਲਈ 6.56 ਕਰੋੜ ਰੁਪਏ ਜਾਰੀ ਕੀਤੇ ਹਨ। 31 ਮਾਰਚ ਤੱਕ 93,819 ਵਿਦਿਆਰਥਣਾਂ ਦਾ ਟੈਸਟ ਹੋਵੇਗਾ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਹ ਜਾਣਕਾਰੀ ਦਿੱਤੀ।

RELATED ARTICLES

Most Popular

Recent Comments