ਪਟਿਆਲਾ: ਆਮ ਆਦਮੀ ਪਾਰਟੀ ਛੱਡਣ ਤੋਂ ਬਾਅਦ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਵੱਡਾ ਸਿਆਸੀ ਧਮਾਕਾ ਕੀਤਾ ਹੈ। ਪਠਾਣਮਾਜਰਾ ਨੇ ਸਿੱਧਾ ਦੋਸ਼ ਲਾਉਂਦਿਆਂ ਕਿਹਾ, “ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਬਲਤੇਜ ਸਿੰਘ ਪੰਨੂ ਨੇ ਮਰਵਾਇਆ ਹੈ ਅਤੇ ਮੇਰੇ ਕੋਲ ਉਸਦੇ ਹੋਰ ਵੀ ਬਹੁਤ ਸਾਰੇ ਵੱਡੇ ਰਾਜ਼ ਹਨ।” ਪਠਾਣਮਾਜਰਾ ਦੇ ਇਸ ਗੰਭੀਰ ਦੋਸ਼ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਭਾਰੀ ਹਲਚਲ ਮਚ ਗਈ ਹੈ ਅਤੇ ਮੂਸੇਵਾਲਾ ਕਤਲ ਕਾਂਡ ਮੁੜ ਤੋਂ ਸੁਰਖੀਆਂ ਵਿੱਚ ਆ ਗਿਆ ਹੈ।
ਬ੍ਰੇਕਿੰਗ: ਪਾਰਟੀ ਛੱਡਣ ਮਗਰੋਂ ਪਠਾਣਮਾਜਰਾ ਦਾ ਵੱਡਾ ਦਾਅਵਾ; ‘ਬਲਤੇਜ ਪੰਨੂ ਨੇ ਮਰਵਾਇਆ ਸਿੱਧੂ ਮੂਸੇਵਾਲਾ, ਮੇਰੇ ਕੋਲ ਹੋਰ ਵੀ ਰਾਜ਼’
RELATED ARTICLES


