HomePunjabi NewsLiberal Breakingਬ੍ਰੇਕਿੰਗ: 'ਟਿਕਟ ਕੱਟ ਕੇ ਪਾਰਟੀ ਨੇ ਮੇਰੀ ਪਿੱਠ 'ਚ ਛੁਰਾ ਮਾਰਿਆ'- ਡਾ....

ਬ੍ਰੇਕਿੰਗ: ‘ਟਿਕਟ ਕੱਟ ਕੇ ਪਾਰਟੀ ਨੇ ਮੇਰੀ ਪਿੱਠ ‘ਚ ਛੁਰਾ ਮਾਰਿਆ’- ਡਾ. ਚਰਨਜੀਤ ਸਿੰਘ ਦਾ ‘ਆਪ’ ‘ਤੇ ਤਿੱਖਾ ਹਮਲਾ

ਸ੍ਰੀ ਚਮਕੌਰ ਸਾਹਿਬ: ‘ਆਪ’ ਦੀ ਦੂਜੀ ਸੂਚੀ ਜਾਰੀ ਹੋਣ ਮਗਰੋਂ ਬਗਾਵਤ ਸ਼ੁਰੂ ਹੋ ਗਈ ਹੈ। ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਡਾ. ਚਰਨਜੀਤ ਸਿੰਘ ਨੇ ਟਿਕਟ ਕੱਟੇ ਜਾਣ ‘ਤੇ ਕਿਹਾ, “ਪਾਰਟੀ ਨੇ ਮੇਰੀ ਪਿੱਠ ‘ਚ ਛੁਰਾ ਮਾਰਿਆ ਹੈ। ਸਾਬਤ ਹੋ ਗਿਆ ਕਿ ਪਾਰਟੀ ਨੂੰ ਇਮਾਨਦਾਰਾਂ ਦੀ ਲੋੜ ਨਹੀਂ।” ਜ਼ਿਕਰਯੋਗ ਹੈ ਕਿ ਉਨ੍ਹਾਂ ਦੀ ਥਾਂ ਜਸਵੀਰ ਸਿੰਘ ਗੜ੍ਹੀ ਨੂੰ ਉਮੀਦਵਾਰ ਬਣਾਇਆ ਗਿਆ ਹੈ।

RELATED ARTICLES

Most Popular

Recent Comments