ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਲੋਕ-ਪੱਖੀ ਯੋਜਨਾਵਾਂ ਨੂੰ ਲੈ ਕੇ ਵਿਰੋਧੀਆਂ ’ਤੇ ਨਿਸ਼ਾਨਾ ਸਾਧਿਆ ਗਿਆ ਹੈ। ਸਰਕਾਰ ਨੇ ਕਿਹਾ ਕਿ ‘ਤੁਹਾਡੀ ਸਰਕਾਰ’ ਦੇ ਹੁੰਦਿਆਂ ਕਿਸੇ ਵੀ ਲੋਕ-ਪੱਖੀ ਯੋਜਨਾ ਨੂੰ ਬੰਦ ਨਹੀਂ ਹੋਣ ਦਿੱਤਾ ਜਾਵੇਗਾ। ਬਿਆਨ ਵਿੱਚ ਕਿਹਾ ਗਿਆ ਕਿ ਵਿਰੋਧੀਆਂ ਦੇ ਪੰਜਾਬ ਨੂੰ ਮੁੜ ਲੁੱਟਣ ਦੇ ਸੁਪਨੇ ਪੰਜਾਬੀ ਕਦੇ ਸਾਕਾਰ ਨਹੀਂ ਹੋਣ ਦੇਣਗੇ। ਸਰਕਾਰ ਨੇ ਕਿਹਾ ਕਿ ਲੋਕਾਂ ਦੇ ਹੱਕ ਦਾ ਪੈਸਾ ਹਰ ਵਰਗ ਦੇ ਵਿਕਾਸ ਲਈ ਖਰਚ ਕੀਤਾ ਜਾ ਰਿਹਾ ਹੈ ਅਤੇ ਲੋਕ-ਹਿੱਤ ਦੇ ਕੰਮ ਜਾਰੀ ਰਹਿਣਗੇ।
ਬ੍ਰੇਕਿੰਗ: ‘ਤੁਹਾਡੀ ਸਰਕਾਰ’ ਦੇ ਹੁੰਦਿਆਂ ਕੋਈ ਲੋਕ-ਪੱਖੀ ਯੋਜਨਾ ਬੰਦ ਨਹੀਂ ਹੋਵੇਗੀ, ਵਿਰੋਧੀਆਂ ਨੂੰ CM ਮਾਨ ਦਾ ਜਵਾਬ
RELATED ARTICLES


