HomePunjabi NewsLiberal Breakingਬ੍ਰੇਕਿੰਗ: ਨਿਊਜ਼ੀਲੈਂਡ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾਇਆ; ਟੀਮ ਇੰਡੀਆ ਨੇ...

ਬ੍ਰੇਕਿੰਗ: ਨਿਊਜ਼ੀਲੈਂਡ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾਇਆ; ਟੀਮ ਇੰਡੀਆ ਨੇ ਸੀਰੀਜ਼ 3-2 ਨਾਲ ਜਿੱਤੀ

ਸਪੋਰਟਸ ਡੈਸਕ: ਨਿਊਜ਼ੀਲੈਂਡ ਨੇ ਆਖਰੀ ਟੀ-20 ਮੁਕਾਬਲੇ ਵਿੱਚ ਭਾਰਤ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਹਾਲਾਂਕਿ, ਭਾਰਤੀ ਟੀਮ ਨੇ ਇਹ ਸੀਰੀਜ਼ 3-2 ਦੇ ਫਰਕ ਨਾਲ ਆਪਣੇ ਨਾਂ ਕਰ ਲਈ ਹੈ। ਮੈਚ ਵਿੱਚ ਨਿਊਜ਼ੀਲੈਂਡ ਦੇ ਟਿਮ ਸਾਈਫਰਟ ਨੇ ਸ਼ਾਨਦਾਰ 93 ਦੌੜਾਂ ਦੀ ਪਾਰੀ ਖੇਡੀ। ਟੀਮ ਇੰਡੀਆ ਵੱਲੋਂ ਸ਼੍ਰੇਅਸ ਅਈਅਰ ਅਤੇ ਈਸ਼ਾਨ ਕਿਸ਼ਨ ਨੇ ਅਰਧ ਸੈਂਕੜੇ ਜੜੇ, ਪਰ ਉਨ੍ਹਾਂ ਦੀਆਂ ਫਿਫਟੀਆਂ ਟੀਮ ਨੂੰ ਜਿੱਤ ਨਹੀਂ ਦਿਵਾ ਸਕੀਆਂ।

RELATED ARTICLES

Most Popular

Recent Comments