ਨਵੀਂ ਦਿੱਲੀ: ਨੀਦਰਲੈਂਡ ਨੇ 100 ਸਾਲਾਂ ਬਾਅਦ 11ਵੀਂ ਸਦੀ ਦੇ ਚੋਲ ਸਾਮਰਾਜ ਦੇ ਇਤਿਹਾਸਕ ਤਾਂਬੇ ਦੇ ਪੱਤਰ ਭਾਰਤ ਨੂੰ ਵਾਪਸ ਕਰ ਦਿੱਤੇ। ਇਹ ਪੁਰਾਤਨ ਵਿਰਾਸਤ ਭਾਰਤ ਦੀ ਅਮੀਰ ਸੱਭਿਆਚਾਰਕ ਧਰੋਹਰ ਦਾ ਹਿੱਸਾ ਹੈ। PM ਨਰਿੰਦਰ ਮੋਦੀ ਨੇ ਤਸਵੀਰਾਂ ਸਾਂਝੀਆਂ ਕਰਕੇ ਖੁਸ਼ੀ ਜ਼ਾਹਰ ਕੀਤੀ ਅਤੇ ਨੀਦਰਲੈਂਡ ਦਾ ਧੰਨਵਾਦ ਕੀਤਾ।
ਬ੍ਰੇਕਿੰਗ: 100 ਸਾਲਾਂ ਬਾਅਦ ਨੀਦਰਲੈਂਡ ਨੇ ਭਾਰਤ ਨੂੰ ਵਾਪਸ ਕੀਤੇ 11ਵੀਂ ਸਦੀ ਦੇ ਚੋਲ ਸਾਮਰਾਜ ਦੇ ਤਾਂਬੇ ਦੇ ਪੱਤਰ
RELATED ARTICLES


