ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਕੰਗ ਨੇ SIR ਦੇ ਮੁੱਦੇ ‘ਤੇ BJP ‘ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ BJP SIR ਦੀ ਵਰਤੋਂ ਕਰਕੇ ਪੰਜਾਬ ਦੇ ਲੋਕਾਂ ਦੇ ਨਾਮ ਵੋਟ ਲਿਸਟ ਤੋਂ ਹਟਾਉਣ ਦੀ ਕੋਸ਼ਿਸ਼ ਕਰੇਗੀ। ਕੰਗ ਨੇ ਸਾਫ਼ ਕਿਹਾ ਕਿ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ ਅਤੇ ਹਰ ਪੰਜਾਬੀ ਦੀ ਵੋਟ ਬਚਾਈ ਜਾਵੇਗੀ।
ਬ੍ਰੇਕਿੰਗ: ਕੰਗ ਦਾ ਦੋਸ਼, BJP ਕਰੇਗੀ SIR ਨਾਲ ਪੰਜਾਬੀਆਂ ਦੇ ਨਾਮ ਵੋਟ ਲਿਸਟ ਤੋਂ ਹਟਾਉਣ ਦੀ ਕੋਸ਼ਿਸ਼
RELATED ARTICLES


