ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਦਹਾਕਾ ਦੁਨੀਆ ਲਈ ਆਫ਼ਤਾਂ ਦਾ ਦਹਾਕਾ ਹੈ। ਪਹਿਲਾਂ ਕੋਰੋਨਾ, ਫਿਰ ਜੰਗ ਅਤੇ ਹੁਣ ਊਰਜਾ ਸੰਕਟ ਨੇ ਦੁਨੀਆ ਨੂੰ ਹਿਲਾ ਦਿੱਤਾ ਹੈ। ਮੋਦੀ ਨੇ ਚੇਤਾਵਨੀ ਦਿੱਤੀ ਕਿ ਜੇ ਹਾਲਾਤ ਨਾ ਬਦਲੇ ਤਾਂ ਦੁਨੀਆ ਗਰੀਬੀ ਦੇ ਦਲਦਲ ਵਿੱਚ ਫਸ ਜਾਵੇਗੀ। ਉਨ੍ਹਾਂ ਅੰਤਰਰਾਸ਼ਟਰੀ ਭਾਈਚਾਰੇ ਨੂੰ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ।
ਬ੍ਰੇਕਿੰਗ: ਮੋਦੀ ਦਾ ਚੇਤਾਵਨੀ, ਇਹ ਦਹਾਕਾ ਦੁਨੀਆ ਲਈ ਆਫ਼ਤਾਂ ਦਾ, ਹਾਲਾਤ ਨਾ ਬਦਲੇ ਤਾਂ ਗਰੀਬੀ ਵਧੇਗੀ
RELATED ARTICLES


