HomePunjabi NewsLiberal Breakingਬ੍ਰੇਕਿੰਗ: 7 ਮਈ ਨੂੰ ਪੰਜਾਬ ਦੇ 20 ਜ਼ਿਲ੍ਹਿਆਂ ਵਿੱਚ ਹੋਵੇਗੀ ਮੋਕ ਡਰਿੱਲ

ਬ੍ਰੇਕਿੰਗ: 7 ਮਈ ਨੂੰ ਪੰਜਾਬ ਦੇ 20 ਜ਼ਿਲ੍ਹਿਆਂ ਵਿੱਚ ਹੋਵੇਗੀ ਮੋਕ ਡਰਿੱਲ

ਪੰਜਾਬ ਦੇ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਦੇ 20 ਜ਼ਿਲ੍ਹਿਆਂ ਵਿੱਚ ਮੌਕ ਡਰਿੱਲ ਕੀਤੀ ਜਾਵੇਗੀ। ਸਿਵਲ ਡਿਫੈਂਸ ਅਤੇ ਪੰਜਾਬ ਪੁਲਿਸ ਦੀਆਂ ਟੀਮਾਂ ਗ੍ਰਹਿ ਮੰਤਰਾਲੇ ਦੇ ਸਹਿਯੋਗ ਨਾਲ ਕੱਲ੍ਹ ਇੱਕ ਮੌਕ ਡ੍ਰਿਲ ਕਰਨਗੀਆਂ। ਸਾਨੂੰ ਆਪਣੀ 500 ਕਿਲੋਮੀਟਰ ਸਰਹੱਦ ਅਤੇ ਨਾਗਰਿਕਾਂ ਦੀ ਰੱਖਿਆ ਕਰਨੀ ਪਵੇਗੀ। ਕੇਂਦਰ ਸਰਕਾਰ ਨੇ ਹੁਕਮ ਜਾਰੀ ਕੀਤਾ ਸੀ ਕਿ 7 ਮਈ ਨੂੰ ਮੋਕ ਡ੍ਰਿਲ ਕੀਤੀ ਜਾਵੇ।

RELATED ARTICLES

Most Popular

Recent Comments