ਚੰਡੀਗੜ੍ਹ: AAP ਵਿਧਾਇਕਾ ਭਰਾਜ ਨੇ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ ਪਾਰਟੀ ਛੱਡਣ ਵਾਲੇ ਦਲ-ਬਦਲੂ ਉਨ੍ਹਾਂ ਕੋਲ ਵੀ ਆਏ ਸੀ। ਪਰ ਉਨ੍ਹਾਂ ਨੇ ਸਾਫ਼ ਇਨਕਾਰ ਕਰਦਿਆਂ ਕਿਹਾ ਕਿ ਉਹ ਆਪਣੀ ਪਾਰਟੀ AAP ਨਾਲ ਖੜੀ ਹਨ। ਉਨ੍ਹਾਂ ਦਾ ਇਹ ਬਿਆਨ ਉਸ ਵੇਲੇ ਆਇਆ ਜਦੋਂ 7 ਰਾਜ ਸਭਾ ਮੈਂਬਰਾਂ ਦੇ BJP ਵਿੱਚ ਜਾਣ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮ ਹੈ।
ਬ੍ਰੇਕਿੰਗ: MLA ਭਰਾਜ ਦਾ ਖੁਲਾਸਾ, ਦਲ-ਬਦਲੂ ਮੇਰੇ ਕੋਲ ਵੀ ਆਏ ਸੀ ਪਰ ਮੈਂ AAP ਨਾਲ ਖੜੀ ਹਾਂ
RELATED ARTICLES


