HomePunjabi NewsLiberal Breakingਬ੍ਰੇਕਿੰਗ : "ਜਗਜੀਤ ਸਿੰਘ ਡੱਲੇਵਾਲ ਗ੍ਰਿਫ਼ਤਾਰ ਨਹੀਂ ਹਨ" : ਪੰਜਾਬ ਪੁਲਿਸ

ਬ੍ਰੇਕਿੰਗ : “ਜਗਜੀਤ ਸਿੰਘ ਡੱਲੇਵਾਲ ਗ੍ਰਿਫ਼ਤਾਰ ਨਹੀਂ ਹਨ” : ਪੰਜਾਬ ਪੁਲਿਸ

ਪੰਜਾਬ ਪੁਲਿਸ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਕਿਸਾਨ ਆਗੂ ਜਗਜੀਤ ਸਿੰਘ ਡਲੇਵਾਲ ਗ੍ਰਿਫ਼ਤਾਰ ਨਹੀਂ ਹਨ। ਸਿਰਫ ਉਹਨਾਂ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਦੇ ਮੁਤਾਬਿਕ ਹਸਪਤਾਲ ਵਿੱਚ ਰੱਖਿਆ ਗਿਆ ਹੈ। ਪੁਲਿਸ ਨੇ ਮੀਡੀਆ ਦੇ ਦਾਅਵੇ ਨੂੰ ਖਾਰਜ ਕੀਤਾ ਹੈ ਕਿ ਜਿਸ ਵਿੱਚ ਕਿਹਾ ਗਿਆ ਸੀ ਕਿ ਪੁਲਿਸ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਗ੍ਰਿਫਤਾਰ ਕੀਤਾ ਹੈ।

RELATED ARTICLES

Most Popular

Recent Comments