More
    HomePunjabi NewsLiberal Breakingਬ੍ਰੇਕਿੰਗ: ਪੰਜਾਬ 'ਚ ਮੁੜ ਲੱਗਿਆ ਮਹਿੰਗਾਈ ਦਾ ਝਟਕਾ, ਪੈਟਰੋਲ ₹2.60 ਹੋਇਆ ਮਹਿੰਗਾ,...

    ਬ੍ਰੇਕਿੰਗ: ਪੰਜਾਬ ‘ਚ ਮੁੜ ਲੱਗਿਆ ਮਹਿੰਗਾਈ ਦਾ ਝਟਕਾ, ਪੈਟਰੋਲ ₹2.60 ਹੋਇਆ ਮਹਿੰਗਾ, 10 ਦਿਨਾਂ ‘ਚ ਚੌਥੀ ਵਾਰ ਵਧੇ ਦਾਮ

    ਚੰਡੀਗੜ੍ਹ: ਪੰਜਾਬ ਵਿੱਚ ਤੇਲ ਦੀਆਂ ਕੀਮਤਾਂ ਨੇ ਆਮ ਲੋਕਾਂ ਨੂੰ ਇੱਕ ਹੋਰ ਵੱਡਾ ਝਟਕਾ ਦਿੱਤਾ ਹੈ। ਸੂਬੇ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਦਾਮ ਇੱਕ ਵਾਰ ਫਿਰ ਵਧ ਗਏ ਹਨ। ਪੈਟਰੋਲ ਦੀ ਕੀਮਤ ਵਿੱਚ 2.60 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਪਿਛਲੇ 10 ਦਿਨਾਂ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਇਹ ਚੌਥੀ ਵਾਰ ਵਾਧਾ ਹੈ। ਇਸ ਦੇ ਨਾਲ ਹੀ ਡੀਜ਼ਲ ਵੀ ਮਹਿੰਗਾ ਹੋ ਗਿਆ ਹੈ।

    RELATED ARTICLES

    Most Popular

    Recent Comments