HomePunjabi NewsLiberal Breakingਬ੍ਰੇਕਿੰਗ : "ਬਿਕਰਮ ਮਜੀਠੀਆ ਦੇ ਬਿਆਨ ਨਾਲ ਪਹੁੰਚੀ ਠੇਸ" : ਭੂੰਦੜ

ਬ੍ਰੇਕਿੰਗ : “ਬਿਕਰਮ ਮਜੀਠੀਆ ਦੇ ਬਿਆਨ ਨਾਲ ਪਹੁੰਚੀ ਠੇਸ” : ਭੂੰਦੜ

ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ । ਉਹਨਾਂ ਕਿਹਾ ਕਿ ਬਿਕਰਮ ਮਜੀਠੀਆ ਦੇ ਬਿਆਨ ਨਾਲ ਮੈਨੂੰ ਠੇਸ ਪਹੁੰਚੀ ਹੈ। ਦੱਸਣ ਯੋਗ ਆ ਕੀ ਮਜੀਠੀਆ ਨੇ ਐਸਜੀਪੀਸੀ ਦੇ ਫੈਸਲੇ ਤੇ ਸਵਾਲ ਚੁੱਕ ਕੇ ਇਸ ਨੂੰ ਗਲਤ ਦੱਸਿਆ ਸੀ । ਭੂੰਦੜ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਬਿਕਰਮ ਮਜੀਠੀਆ ਦਾ ਡੱਟ ਕੇ ਸਾਥ ਦਿੱਤਾ ਸੀ ਪਰ ਮਜੀਠੀਆ ਨੇ ਸੁਖਬੀਰ ਬਾਦਲ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ।

RELATED ARTICLES

Most Popular

Recent Comments