ਸਾਬਕਾ ਕ੍ਰਿਕਟਰ ਅਤੇ ਸਿਆਸਤਦਾਨ ਹਰਭਜਨ ਸਿੰਘ ਨੇ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਦੀ ਵਜ੍ਹਾ ਦੱਸੀ ਹੈ। ਹਰਭਜਨ ਨੇ ਕਿਹਾ ਕਿ ਪਾਰਟੀ ਵਿੱਚ ਉਨ੍ਹਾਂ ਦੀ ਗੱਲ ਨਹੀਂ ਸੁਣੀ ਗਈ। ਉਨ੍ਹਾਂ ਕਿਹਾ ਕਿ ਕਿਸੇ ਦੇ ਕਹਿਣ ਨਾਲ ਉਹ ਗੱਦਾਰ ਨਹੀਂ ਹੋ ਜਾਂਦੇ। ਹਰਭਜਨ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਆਪਣੇ ਫ਼ੈਸਲੇ ਲੋਕਾਂ ਅਤੇ ਆਪਣੇ ਸਿਧਾਂਤਾਂ ਦੇ ਆਧਾਰ ’ਤੇ ਲਏ ਹਨ।
ਬ੍ਰੇਕਿੰਗ: ਹਰਭਜਨ ਸਿੰਘ ਨੇ ਦੱਸੀ AAP ਛੱਡ BJP ’ਚ ਸ਼ਾਮਲ ਹੋਣ ਦੀ ਵਜ੍ਹਾ, ਕਿਹਾ- ਮੇਰੀ ਗੱਲ ਨਹੀਂ ਸੁਣੀ ਗਈ; ਮੈਂ ਗੱਦਾਰ ਨਹੀਂ
RELATED ARTICLES


