More
    HomePunjabi NewsLiberal Breakingਬ੍ਰੇਕਿੰਗ: ਮਲੋਟ 'ਚ ਗੁਟਕਾ ਸਾਹਿਬ ਦੀ ਬੇਅਦਬੀ, ਨਵੇਂ ਕਾਨੂੰਨ ਤਹਿਤ ਪਹਿਲਾ ਮਾਮਲਾ...

    ਬ੍ਰੇਕਿੰਗ: ਮਲੋਟ ‘ਚ ਗੁਟਕਾ ਸਾਹਿਬ ਦੀ ਬੇਅਦਬੀ, ਨਵੇਂ ਕਾਨੂੰਨ ਤਹਿਤ ਪਹਿਲਾ ਮਾਮਲਾ ਦਰਜ

    ਮਲੋਟ: ਮੁਕਤਸਰ ਜ਼ਿਲ੍ਹੇ ਦੇ ਮਲੋਟ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਦੀ ਘਟਨਾ ਸਾਹਮਣੇ ਆਈ। ਇੰਦਰਾ ਬਸਤੀ ਵਾਰਡ ਨੰਬਰ 10 ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਗੁਟਕਾ ਸਾਹਿਬ ਦੇ ਕਰੀਬ 20 ਅੰਗ ਸੜਕ ‘ਤੇ ਖਿੱਲਰੇ ਮਿਲੇ। ਸਥਾਨਕ ਨਿਵਾਸੀਆਂ ਨੇ ਸਤਿਕਾਰ ਨਾਲ ਅੰਗ ਇਕੱਠੇ ਕੀਤੇ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2026’ ਤਹਿਤ ਪਹਿਲਾ ਮਾਮਲਾ ਦਰਜ ਕੀਤਾ ਗਿਆ।

    RELATED ARTICLES

    Most Popular

    Recent Comments