HomePunjabi NewsBusinessਬ੍ਰੇਕਿੰਗ: ਸੋਨੇ ਦੀ ਕੀਮਤ ਹੋਈ ਇਕ ਲੱਖ ਪ੍ਰਤੀ 10 ਗ੍ਰਾਮ, ਚਾਂਦੀ ਵੀ...

ਬ੍ਰੇਕਿੰਗ: ਸੋਨੇ ਦੀ ਕੀਮਤ ਹੋਈ ਇਕ ਲੱਖ ਪ੍ਰਤੀ 10 ਗ੍ਰਾਮ, ਚਾਂਦੀ ਵੀ ਮਹਿੰਗੀ

ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਦੇ ਅਨੁਸਾਰ, 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ ₹ 3,330 ਵਧ ਕੇ ₹ 1 ਲੱਖ ਹੋ ਗਈ ਹੈ। ਪਹਿਲਾਂ 10 ਗ੍ਰਾਮ ਸੋਨੇ ਦੀ ਕੀਮਤ ₹96,670 ਸੀ। ਇਸ ਦੇ ਨਾਲ ਹੀ, ਇੱਕ ਕਿਲੋ ਚਾਂਦੀ ਦੀ ਕੀਮਤ ਅੱਜ 342 ਰੁਪਏ ਡਿੱਗ ਕੇ 95,900 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਪਹਿਲਾਂ ਚਾਂਦੀ ਦੀ ਕੀਮਤ 96,242 ਰੁਪਏ ਪ੍ਰਤੀ ਕਿਲੋਗ੍ਰਾਮ ਸੀ।

RELATED ARTICLES

Most Popular

Recent Comments