ਇੰਡੀਆ ਬੁਲਿਅਨ ਐਂਡ ਜਵੈਲਰਜ਼ ਐਸੋਸੀਏਸ਼ਨ ਮੁਤਾਬਕ 20 ਅਗਸਤ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵਾਧਾ ਦਰਜ ਕੀਤਾ ਗਿਆ। ਇੱਕ ਕਿਲੋ ਚਾਂਦੀ ਦੀ ਕੀਮਤ ₹8,541 ਵਧ ਕੇ ₹2.38 ਲੱਖ ਹੋ ਗਈ। ਇਸੇ ਤਰ੍ਹਾਂ 10 ਗ੍ਰਾਮ 24 ਕੈਰਟ ਸੋਨੇ ਦੀ ਕੀਮਤ ₹3,212 ਵਧ ਕੇ ₹1.57 ਲੱਖ ਰੁਪਏ ਪਹੁੰਚ ਗਈ। ਕੀਮਤੀ ਧਾਤਾਂ ਦੀਆਂ ਵਧਦੀਆਂ ਕੀਮਤਾਂ ਨਾਲ ਸੋਨੇ-ਚਾਂਦੀ ਦੇ ਖਰੀਦਦਾਰਾਂ ਨੂੰ ਵਧੇਰੇ ਰਕਮ ਖਰਚਣੀ ਪਵੇਗੀ।
ਬ੍ਰੇਕਿੰਗ: ਸੋਨਾ-ਚਾਂਦੀ ਦੀਆਂ ਕੀਮਤਾਂ ’ਚ ਵੱਡਾ ਉਛਾਲ, ਚਾਂਦੀ ₹8,541 ਤੇ ਸੋਨਾ ₹3,212 ਮਹਿੰਗਾ
RELATED ARTICLES


