ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਪੰਜਾਬ ਯੂਨੀਵਰਸਿਟੀ ਵਿੱਚ ਪਬਲਿਕ ਐਡਮਿਨਿਸਟ੍ਰੇਸ਼ਨ ਦੀ MA ਦੀ ਪ੍ਰੀਖਿਆ ਦੇ ਰਹੇ ਹਨ। ਉਨ੍ਹਾਂ ਦਾ ਪੇਪਰ ਦੁਪਹਿਰ ਸਾਢੇ 12 ਵਜੇ ਤੱਕ ਹੈ। ਇਮਤਿਹਾਨ ਹਾਲ ਤੋਂ ਸਾਹਮਣੇ ਆਈ ਤਸਵੀਰ ਵਿੱਚ ਚੰਨੀ ਹੋਰ ਵਿਦਿਆਰਥੀਆਂ ਵਿਚਕਾਰ ਬੈਠ ਕੇ ਪੇਪਰ ਹੱਲ ਕਰਦੇ ਨਜ਼ਰ ਆਏ। ਉਨ੍ਹਾਂ ਦੀ ਸੁਰੱਖਿਆ ਅਤੇ ਹੋਰ ਸਟਾਫ਼ ਨੂੰ ਇਮਤਿਹਾਨ ਹਾਲ ਤੋਂ ਬਾਹਰ ਰੱਖਿਆ ਗਿਆ।
ਬ੍ਰੇਕਿੰਗ: ਪੰਜਾਬ ਦੇ ਸਾਬਕਾ CM ਚਰਨਜੀਤ ਚੰਨੀ ਦੇ ਰਹੇ ਨੇ MA ਦਾ ਇਮਤਿਹਾਨ, ਵਿਦਿਆਰਥੀਆਂ ਵਿਚਕਾਰ ਬੈਠ ਕੇ ਕੀਤਾ ਪੇਪਰ ਹੱਲ
RELATED ARTICLES


