HomePunjabi NewsLiberal Breakingਬ੍ਰੇਕਿੰਗ : ਸਾਬਕਾ ਡੀਜੀਪੀ ਦਾ ਦਾਅਵਾ, ਬਿਕਰਮ ਮਜੀਠੀਆ ਦੇ ਨਸ਼ਾ ਤਸਕਰਾਂ ਨਾਲ...

ਬ੍ਰੇਕਿੰਗ : ਸਾਬਕਾ ਡੀਜੀਪੀ ਦਾ ਦਾਅਵਾ, ਬਿਕਰਮ ਮਜੀਠੀਆ ਦੇ ਨਸ਼ਾ ਤਸਕਰਾਂ ਨਾਲ ਸਬੰਧ

ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸਿਧਾਰਥ ਚਟੋਪਾਧਿਆਏ ਨੇ ਕਿਹਾ ਹੈ ਕਿ ਬਿਕਰਮ ਸਿੰਘ ਮਜੀਠੀਆ ਦੇ ਨਸ਼ਾ ਤਸਕਰਾਂ ਨਾਲ ਸਬੰਧ ਹਨ। ਇਸ ਦੇ 100 ਪ੍ਰਤੀਸ਼ਤ ਠੋਸ ਸਬੂਤ ਹਨ। ਨਸ਼ਾ ਤਸਕਰਾਂ ਤੋਂ ਮਿਲੀਭੁਗਤ ਅਤੇ ਵਿੱਤੀ ਲਾਭ ਹੋਇਆ ਹੈ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਉਹ ਅੱਜ ਆਪਣਾ ਬਿਆਨ ਦਰਜ ਕਰਵਾਉਣ ਨਹੀਂ ਆਏ ਸਨ। ਸਗੋਂ ਉਹ ਵਿਜੀਲੈਂਸ ਨੂੰ ਮਾਮਲੇ ਦਾ ਪੂਰਾ ਪਿਛੋਕੜ ਦੱਸਣ ਆਏ ਸਨ।

RELATED ARTICLES

Most Popular

Recent Comments