HomePunjabi NewsLiberal Breakingਬ੍ਰੇਕਿੰਗ : ਪੰਜਾਬ ਵਿੱਚ ਧੁੰਦ ਅਤੇ ਕੋਰੇ ਦਾ ਅਲਰਟ ਜਾਰੀ, ਪੈ ਸਕਦੀ...

ਬ੍ਰੇਕਿੰਗ : ਪੰਜਾਬ ਵਿੱਚ ਧੁੰਦ ਅਤੇ ਕੋਰੇ ਦਾ ਅਲਰਟ ਜਾਰੀ, ਪੈ ਸਕਦੀ ਹੈ ਹਲਕੀ ਬਾਰਿਸ਼

ਪੰਜਾਬ ਦੇ ਮੌਸਮ ਦੇ ਲਈ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ। ਸੂਬੇ ਦੇ ਵਿੱਚ ਕੋਰਾ ਤੇ ਧੁੰਦ ਪੈਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਧੁੰਦ ਪੈਣ ਦੇ ਕਰਕੇ ਅੱਜ ਵੀ ਵਿਜੀਬਿਲਟੀ ਜੀਰੋ ਦੇ ਕਰੀਬ ਰਹੀ ਜਿਸ ਦੇ ਕਰਕੇ ਅੰਮ੍ਰਿਤਸਰ ਏਅਰਪੋਰਟ ਤੋਂ ਫਲਾਈਟ ਲੈਂਡ ਨਹੀਂ ਕਰ ਪਾਈ। ਆਉਣ ਵਾਲੇ ਦਿਨਾਂ ਲਈ ਮੌਸਮ ਵਿਭਾਗ ਵੱਲੋਂ ਹਲਕੀ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ।

RELATED ARTICLES

Most Popular

Recent Comments