HomePunjabi NewsLiberal Breakingਬ੍ਰੇਕਿੰਗ: ਪੰਜਾਬ 'ਚ ਖ਼ੁਸ਼ਕ ਮੌਸਮ ਤੇ ਮੱਠੀ ਹਵਾ ਕਾਰਨ ਵਧੇਗਾ ਪ੍ਰਦੂਸ਼ਣ, ਫਿਲਹਾਲ...

ਬ੍ਰੇਕਿੰਗ: ਪੰਜਾਬ ‘ਚ ਖ਼ੁਸ਼ਕ ਮੌਸਮ ਤੇ ਮੱਠੀ ਹਵਾ ਕਾਰਨ ਵਧੇਗਾ ਪ੍ਰਦੂਸ਼ਣ, ਫਿਲਹਾਲ ਮੀਂਹ ਦੀ ਕੋਈ ਸੰਭਾਵਨਾ ਨਹੀਂ

ਚੰਡੀਗੜ੍ਹ: ਪੰਜਾਬ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਮੌਸਮ ਖ਼ੁਸ਼ਕ ਰਹਿਣ ਅਤੇ ਮੀਂਹ ਦੀ ਕੋਈ ਸੰਭਾਵਨਾ ਨਾ ਹੋਣ ਕਾਰਨ ਫਿਲਹਾਲ ਪ੍ਰਦੂਸ਼ਣ ਤੋਂ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਮੌਸਮ ਵਿਭਾਗ (IMD) ਅਨੁਸਾਰ ਦਿਨ ਦਾ ਤਾਪਮਾਨ 25 ਤੋਂ 29 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 8 ਤੋਂ 11 ਡਿਗਰੀ ਸੈਲਸੀਅਸ ਵਿਚਕਾਰ ਰਹੇਗਾ। ਹਵਾ ਦੀ ਰਫ਼ਤਾਰ ਮੱਠੀ ਪੈਣ ਤੇ ਪਰਾਲੀ ਸਾੜਨ ਕਾਰਨ ਸੰਘਣੀ ਸਮੌਗ ਬਰਕਰਾਰ ਰਹਿਣ ਦੀ ਸੰਭਾਵਨਾ ਹੈ।

RELATED ARTICLES

Most Popular

Recent Comments