ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਨੇ 5 ਕਰੋੜ ਰੁਪਏ ਮੰਗਣ ਦੇ ਦੋਸ਼ਾਂ ’ਤੇ ਪਹਿਲੀ ਵਾਰ ਜਨਤਕ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਉਹ ਘਬਰਾਉਣ ਵਾਲੀ ਨਹੀਂ ਹੈ। ਡਾ. ਮਾਨ ਨੇ ਦੋਸ਼ ਲਗਾਉਣ ਵਾਲਿਆਂ ਨੂੰ ਚੁਣੌਤੀ ਦਿੱਤੀ ਕਿ ਉਹ ਸਬੂਤ ਪੇਸ਼ ਕਰਨ, ਨਹੀਂ ਤਾਂ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।
ਬ੍ਰੇਕਿੰਗ: 5 ਕਰੋੜ ਦੇ ਇਲਜ਼ਾਮਾਂ ’ਤੇ ਡਾ. ਗੁਰਪ੍ਰੀਤ ਕੌਰ ਦਾ ਪਹਿਲਾ ਬਿਆਨ, ਬੋਲੀਆਂ- ‘ਮੈਂ ਘਬਰਾਉਣ ਵਾਲੀ ਨਹੀਂ, ਸਬੂਤ ਦਿਓ ਨਹੀਂ ਤਾਂ ਕੋਰਟ ’ਚ ਘੜੀਸਾਂਗੇ’
RELATED ARTICLES


