HomePunjabi NewsLiberal Breakingਬ੍ਰੇਕਿੰਗ: ਕੀ ਸੰਵਿਧਾਨ ਚੋਣਾਂ ਜਿੱਤਣ ਲਈ ਹਰ ਹੱਥਕੰਡਾ ਅਪਣਾਉਣ ਦੀ ਇਜਾਜ਼ਤ ਦਿੰਦਾ...

ਬ੍ਰੇਕਿੰਗ: ਕੀ ਸੰਵਿਧਾਨ ਚੋਣਾਂ ਜਿੱਤਣ ਲਈ ਹਰ ਹੱਥਕੰਡਾ ਅਪਣਾਉਣ ਦੀ ਇਜਾਜ਼ਤ ਦਿੰਦਾ ਹੈ: ਸੁਨੀਲ ਜਾਖੜ ਦਾ ਕੇਜਰੀਵਾਲ ‘ਤੇ ਹਮਲਾ

ਨਵੀਂ ਦਿੱਲੀ: ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਸੰਵਿਧਾਨ ਦਿਵਸ ਮੌਕੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨੂੰ ਘੇਰਦਿਆਂ ਸਵਾਲ ਕੀਤਾ ਕਿ ਕੀ ਸੰਵਿਧਾਨ ਚੋਣਾਂ ਜਿੱਤਣ ਲਈ ਝੂਠ ਤੇ ਹਰ ਹੱਥਕੰਡਾ ਵਰਤਣ ਦੀ ਇਜਾਜ਼ਤ ਦਿੰਦਾ ਹੈ। ਮੋਗਾ ਰੈਲੀ ‘ਤੇ ਨਿਸ਼ਾਨਾ ਸਾਧਦਿਆਂ ਜਾਖੜ ਨੇ ਦੋਸ਼ ਲਾਇਆ ਕਿ ‘ਆਪ’ ਨੇ ਪੰਜਾਬ ਵਿੱਚ ਗੈਂਗਸਟਰਾਂ ਦੀ ਫ਼ੌਜ ਭਰਤੀ ਕੀਤੀ ਹੈ, ਜਿਸ ਦਾ ਨਤੀਜਾ ਸੜਕਾਂ ‘ਤੇ ਗੋਲੀਬਾਰੀ ਵਜੋਂ ਦਿਸ ਰਿਹਾ ਹੈ।

RELATED ARTICLES

Most Popular

Recent Comments