HomePunjabi NewsLiberal Breakingਬ੍ਰੇਕਿੰਗ: AAP ਦੀ ਮੋਗਾ ਰੈਲੀ ਲਈ ਬਠਿੰਡਾ ਤੋਂ 200 ਬੱਸਾਂ ਰਵਾਨਾ, ਆਮ...

ਬ੍ਰੇਕਿੰਗ: AAP ਦੀ ਮੋਗਾ ਰੈਲੀ ਲਈ ਬਠਿੰਡਾ ਤੋਂ 200 ਬੱਸਾਂ ਰਵਾਨਾ, ਆਮ ਯਾਤਰੀ ਹੋਏ ਖੱਜਲ-ਖੁਆਰ

ਬਠਿੰਡਾ: ਆਮ ਆਦਮੀ ਪਾਰਟੀ ਦੀ ਮੋਗਾ ਵਿਖੇ ਹੋ ਰਹੀ ਸੂਬਾ ਪੱਧਰੀ ਰੈਲੀ ਦਾ ਸਿੱਧਾ ਅਸਰ ਬਠਿੰਡਾ ਦੀ ਬੱਸ ਆਵਾਜਾਈ ‘ਤੇ ਪਿਆ ਹੈ। ਵਰਕਰਾਂ ਅਤੇ ਸਮਰਥਕਾਂ ਨੂੰ ਰੈਲੀ ਵਿੱਚ ਲਿਜਾਣ ਲਈ ਪੀਆਰਟੀਸੀ (PRTC), ਕਿਲੋਮੀਟਰ ਸਕੀਮ ਅਤੇ ਨਿੱਜੀ ਮਿੰਨੀ ਬੱਸਾਂ ਸਮੇਤ ਕਰੀਬ 200 ਬੱਸਾਂ ਬਠਿੰਡਾ ਤੋਂ ਰਵਾਨਾ ਕੀਤੀਆਂ ਗਈਆਂ ਹਨ। ਬੱਸਾਂ ਦੀ ਘਾਟ ਕਾਰਨ ਅੱਡਿਆਂ ‘ਤੇ ਆਮ ਯਾਤਰੀਆਂ ਨੂੰ ਲੰਮਾ ਸਮਾਂ ਉਡੀਕ ਕਰਨੀ ਪਈ।

RELATED ARTICLES

Most Popular

Recent Comments