HomePunjabi NewsLiberal Breakingਬ੍ਰੇਕਿੰਗ : ਮਰਨ ਵਰਤ ਦੇ 55ਵੇ ਦਿਨ ਡੱਲੇਵਾਲ ਨੂੰ ਚੜਾਇਆ ਗਿਆ ਗੁਲੂਕੋਜ

ਬ੍ਰੇਕਿੰਗ : ਮਰਨ ਵਰਤ ਦੇ 55ਵੇ ਦਿਨ ਡੱਲੇਵਾਲ ਨੂੰ ਚੜਾਇਆ ਗਿਆ ਗੁਲੂਕੋਜ

ਫਸਲਾਂ ਦੀ ਐਮਐਸਪੀ ਨੂੰ ਲੈ ਕੇ ਮਰਨ ਵਰਤ ਦੇ ਬੈਠੇ ਜਗਜੀਤ ਸਿੰਘ ਡੱਲੇਵਾਲ ਅੱਜ 55ਵੇਂ ਦਿਨ ਮੈਡੀਕਲ ਸਹਾਇਤਾ ਲੈਣ ਲਈ ਰਾਜ਼ੀ ਹੋ ਗਏ ਹਨ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸੰਯੁਕਤ ਸਕੱਤਰ ਪੰਜਾਬ ਅਤੇ ਹਰਿਆਣਾ ਦੀ ਸਰਹੱਦ ਖਨੌਰੀ ਪੁੱਜੇ ਸਨ। ਡੱਲੇਵਾਲ ਨਾਲ ਮੁਲਾਕਾਤ ਕੀਤੀ ਅਤੇ ਮੀਟਿੰਗ ਲਈ ਸੱਦਾ ਦਿੱਤਾ। ਇਸ ਤੋਂ ਬਾਅਦ ਡਲੇਵਾਲ ਨੂੰ ਅੱਜ ਗੁਲੂਕੋਜ ਚੜਾਇਆ ਗਿਆ ਹੈ।

RELATED ARTICLES

Most Popular

Recent Comments