More
    HomePunjabi NewsLiberal Breakingਬ੍ਰੇਕਿੰਗ: ਸਿਫ਼ਰ ਕਾਲ 24 ਮਿੰਟ ਵਿੱਚ ਖ਼ਤਮ ਕਰਨ 'ਤੇ ਕਾਂਗਰਸ ਦਾ ਵਿਧਾਨ...

    ਬ੍ਰੇਕਿੰਗ: ਸਿਫ਼ਰ ਕਾਲ 24 ਮਿੰਟ ਵਿੱਚ ਖ਼ਤਮ ਕਰਨ ‘ਤੇ ਕਾਂਗਰਸ ਦਾ ਵਿਧਾਨ ਸਭਾ ਵਿੱਚ ਇਤਰਾਜ਼

    ਪੰਜਾਬ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੌਰਾਨ ਸਿਫ਼ਰ ਕਾਲ ਸਿਰਫ਼ 24 ਮਿੰਟ ਵਿੱਚ ਸਮਾਪਤ ਕੀਤੇ ਜਾਣ ‘ਤੇ ਕਾਂਗਰਸ ਨੇ ਸਖ਼ਤ ਇਤਰਾਜ਼ ਜਤਾਇਆ। ਵਿਰੋਧੀ ਧਿਰ ਨੇ ਕਿਹਾ ਕਿ ਜਨਤਕ ਮਹੱਤਤਾ ਦੇ ਮੁੱਦਿਆਂ ‘ਤੇ ਚਰਚਾ ਲਈ ਪੂਰਾ ਸਮਾਂ ਮਿਲਣਾ ਚਾਹੀਦਾ ਹੈ। ਕਾਂਗਰਸੀ ਵਿਧਾਇਕਾਂ ਨੇ ਸਦਨ ਵਿੱਚ ਇਸ ਫ਼ੈਸਲੇ ਦਾ ਵਿਰੋਧ ਕਰਦਿਆਂ ਸਰਕਾਰ ਨੂੰ ਘੇਰਿਆ।

    RELATED ARTICLES

    Most Popular

    Recent Comments