More
    HomePunjabi NewsLiberal Breakingਬ੍ਰੇਕਿੰਗ: ਰਾਹੁਲ ਗਾਂਧੀ ਦੇ ਪੰਜਾਬ ਦੌਰੇ 'ਤੇ CM ਮਾਨ ਦਾ ਤੰਜ, ਕਿਹਾ-...

    ਬ੍ਰੇਕਿੰਗ: ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ CM ਮਾਨ ਦਾ ਤੰਜ, ਕਿਹਾ- ਬੱਸ ‘ਚ ਇਕੱਠੇ ਚੜ੍ਹਣਗੇ, ਲੜ ਕੇ ਉਤਰਨਗੇ

    ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਰਾਹੁਲ ਗਾਂਧੀ ਦੇ ਪ੍ਰਸਤਾਵਿਤ ਪੰਜਾਬ ਦੌਰੇ ‘ਤੇ ਤੰਜ ਕੱਸਦਿਆਂ ਕਿਹਾ ਕਿ ਕਾਂਗਰਸ ਆਗੂ ਬੱਸ ਵਿੱਚ ਇਕੱਠੇ ਤਾਂ ਚੜ੍ਹ ਸਕਦੇ ਹਨ, ਪਰ ਆਪਸ ਵਿੱਚ ਲੜ ਕੇ ਹੀ ਉਤਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਅੰਦਰ ਧੜੇਬੰਦੀ ਸਾਫ਼ ਨਜ਼ਰ ਆ ਰਹੀ ਹੈ ਅਤੇ ਪਾਰਟੀ ਆਪਣੇ ਅੰਦਰੂਨੀ ਵਿਵਾਦਾਂ ਨਾਲ ਜੂਝ ਰਹੀ ਹੈ।

    RELATED ARTICLES

    Most Popular

    Recent Comments