More
    HomePunjabi NewsLiberal Breakingਬ੍ਰੇਕਿੰਗ: CM ਮਾਨ ਦਾ ਐਲਾਨ, ਸਤੌਜ ਪਿੰਡ ਦੇ ਕਿਸਾਨਾਂ ਨੂੰ 9 ਜੂਨ...

    ਬ੍ਰੇਕਿੰਗ: CM ਮਾਨ ਦਾ ਐਲਾਨ, ਸਤੌਜ ਪਿੰਡ ਦੇ ਕਿਸਾਨਾਂ ਨੂੰ 9 ਜੂਨ ਤੋਂ ਮਿਲੇਗੀ ਝੋਨੇ ਲਈ ਬਿਜਲੀ

    ਸਤੌਜ: CM ਭਗਵੰਤ ਮਾਨ ਨੇ ਸਤੌਜ ਪਿੰਡ ਦੀ ਸੱਥ ਵਿੱਚ ਕਿਸਾਨਾਂ ਨਾਲ ਮੁਲਾਕਾਤ ਕਰਦਿਆਂ ਕਿਹਾ ਕਿ ਝੋਨੇ ਲਈ 9 ਜੂਨ ਤੋਂ ਬਿਜਲੀ ਮਿਲੇਗੀ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਨਹਿਰਾਂ ਦਾ ਪਾਣੀ ਪਿੰਡਾਂ ਤੱਕ ਪਹੁੰਚਾਇਆ ਹੈ ਅਤੇ 21 ਹਜ਼ਾਰ ਕਿਊਸਿਕ ਨਹਿਰੀ ਪਾਣੀ ਪਹਿਲਾਂ ਹੀ ਛੱਡਿਆ ਜਾ ਰਿਹਾ ਹੈ। ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਲਈ ਪੂਰੀ ਸਹੂਲਤ ਦਿੱਤੀ ਜਾਵੇਗੀ।

    RELATED ARTICLES

    Most Popular

    Recent Comments