More
    HomePunjabi NewsBusinessਬ੍ਰੇਕਿੰਗ: CM ਮਾਨ ਨੇ NASSCOM ਦੇ ਵਫ਼ਦ ਨਾਲ ਕੀਤੀ ਅਹਿਮ ਮੀਟਿੰਗ, ਪੰਜਾਬ...

    ਬ੍ਰੇਕਿੰਗ: CM ਮਾਨ ਨੇ NASSCOM ਦੇ ਵਫ਼ਦ ਨਾਲ ਕੀਤੀ ਅਹਿਮ ਮੀਟਿੰਗ, ਪੰਜਾਬ ਨੂੰ IT ਸੈਕਟਰ ’ਚ ਮੋਹਰੀ ਬਣਾਉਣ ’ਤੇ ਚਰਚਾ

    ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿਖੇ NASSCOM ਦੇ ਵਫ਼ਦ ਨਾਲ ਅਹਿਮ ਮੀਟਿੰਗ ਕੀਤੀ। ਮੀਟਿੰਗ ਦੌਰਾਨ ਪੰਜਾਬ ਨੂੰ IT ਸੈਕਟਰ ਵਿੱਚ ਮੋਹਰੀ ਬਣਾਉਣ, ਸੂਬੇ ਵਿੱਚ ਤਕਨੀਕੀ ਨਿਵੇਸ਼ ਵਧਾਉਣ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਸਰਕਾਰ ਵੱਲੋਂ ਪੰਜਾਬ ਨੂੰ IT ਅਤੇ ਟੈਕਨਾਲੋਜੀ ਦੇ ਖੇਤਰ ਵਿੱਚ ਅੱਗੇ ਲਿਜਾਣ ਲਈ ਉਦਯੋਗ ਨਾਲ ਸਹਿਯੋਗ ਵਧਾਉਣ ’ਤੇ ਜ਼ੋਰ ਦਿੱਤਾ ਗਿਆ।

    RELATED ARTICLES

    Most Popular

    Recent Comments