HomePunjabi NewsLiberal Breakingਬ੍ਰੇਕਿੰਗ : 1 ਮਾਰਚ ਤੋਂ ਪੰਜਾਬ ਦੇ ਸਕੂਲਾਂ ਦਾ ਬਦਲਿਆ ਸਮਾਂ

ਬ੍ਰੇਕਿੰਗ : 1 ਮਾਰਚ ਤੋਂ ਪੰਜਾਬ ਦੇ ਸਕੂਲਾਂ ਦਾ ਬਦਲਿਆ ਸਮਾਂ

ਪੰਜਾਬ ਦੇ ਸਾਰੇ ਸਕੂਲਾਂ ਦੀ ਟਾਈਮਿੰਗ ਦੇ ਵਿੱਚ ਬਦਲਾਅ ਕੀਤਾ ਗਿਆ ਹੈ। ਸਿੱਖਿਆ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ । ਕੱਲ ਇੱਕ ਮਾਰਚ ਤੋਂ ਪੰਜਾਬ ਦੇ ਸਾਰੇ ਸਕੂਲ 8 ਵਜਕੇ 30 ਮਿਨਟ ਤੇ ਲੱਗਣਗੇ ਅਤੇ 2 ਵਜ ਕੇ 50 ਮਿੰਟ ਤੇ ਛੁੱਟੀ ਹੋਵੇਗੀ। ਪੰਜਾਬ ਦੇ ਸਾਰੇ ਸਰਕਾਰੀ ਪ੍ਰਾਈਵੇਟ ਅਤੇ ਮਾਨਤਾ ਪ੍ਰਾਪਤ ਸਕੂਲਾਂ ਤੇ ਇਹ ਹੁਕਮ ਜਾਰੀ ਹੋਣਗੇ।

RELATED ARTICLES

Most Popular

Recent Comments