More
    HomePunjabi NewsLiberal Breakingਬ੍ਰੇਕਿੰਗ: ਪੰਜਾਬ ਦੀਆਂ ਮੰਡੀਆਂ ’ਚ ਪਿਆ 18 ਲੱਖ ਮੀਟਰਕ ਟਨ ਪੁਰਾਣਾ ਅਨਾਜ...

    ਬ੍ਰੇਕਿੰਗ: ਪੰਜਾਬ ਦੀਆਂ ਮੰਡੀਆਂ ’ਚ ਪਿਆ 18 ਲੱਖ ਮੀਟਰਕ ਟਨ ਪੁਰਾਣਾ ਅਨਾਜ 20 ਸਤੰਬਰ ਤੱਕ ਚੁੱਕੇਗਾ ਕੇਂਦਰ: CM ਮਾਨ

    ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਪੰਜਾਬ ਦੀਆਂ ਮੰਡੀਆਂ ਵਿੱਚ ਪਿਆ 18 ਲੱਖ ਮੀਟਰਕ ਟਨ ਪੁਰਾਣਾ ਅਨਾਜ 20 ਸਤੰਬਰ ਤੱਕ ਚੁੱਕਣ ਲਈ ਸਹਿਮਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਆਉਣ ਵਾਲੀ ਝੋਨੇ ਦੀ ਫ਼ਸਲ ਲਈ ਮੰਡੀਆਂ ਵਿੱਚ ਭੰਡਾਰਨ ਦੀ ਥਾਂ ਖਾਲੀ ਹੋਵੇਗੀ। ਮਾਨ ਨੇ ਕੇਂਦਰੀ ਮੰਤਰੀਆਂ ਨਾਲ ਮੁਲਾਕਾਤ ਤੋਂ ਬਾਅਦ ਇਹ ਜਾਣਕਾਰੀ ਦਿੱਤੀ।

    RELATED ARTICLES

    Most Popular

    Recent Comments