More
    HomePunjabi NewsLiberal Breakingਬ੍ਰੇਕਿੰਗ: ਚੰਡੀਗੜ੍ਹ ਵਿੱਚ ਮਨਜ਼ੂਰਸ਼ੁਦਾ ਗਿਣਤੀ ਤੋਂ ਵੱਧ IAS ਅਤੇ IPS ਅਧਿਕਾਰੀ ਤਾਇਨਾਤ

    ਬ੍ਰੇਕਿੰਗ: ਚੰਡੀਗੜ੍ਹ ਵਿੱਚ ਮਨਜ਼ੂਰਸ਼ੁਦਾ ਗਿਣਤੀ ਤੋਂ ਵੱਧ IAS ਅਤੇ IPS ਅਧਿਕਾਰੀ ਤਾਇਨਾਤ

    ਕੇਂਦਰ ਸਰਕਾਰ ਨੇ ਸੰਸਦ ਵਿੱਚ ਦੱਸਿਆ ਕਿ ਚੰਡੀਗੜ੍ਹ ਵਿੱਚ ਮਨਜ਼ੂਰਸ਼ੁਦਾ ਕੇਡਰ ਨਾਲੋਂ ਵੱਧ IAS ਅਤੇ IPS ਅਧਿਕਾਰੀ ਤਾਇਨਾਤ ਹਨ। ਲੋਕ ਸਭਾ ਵਿੱਚ ਮਨੀਸ਼ ਤਿਵਾੜੀ ਦੇ ਸਵਾਲ ਦੇ ਜਵਾਬ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਕਿਹਾ ਕਿ ਇਸ ਵੇਲੇ 12 IAS ਅਤੇ 9 IPS ਅਧਿਕਾਰੀ ਤਾਇਨਾਤ ਹਨ, ਜੋ ਮਨਜ਼ੂਰਸ਼ੁਦਾ ਗਿਣਤੀ ਤੋਂ ਵੱਧ ਹਨ।

    RELATED ARTICLES

    Most Popular

    Recent Comments