More
    HomePunjabi NewsLiberal Breakingਬ੍ਰੇਕਿੰਗ: CBSE 12ਵੀਂ ਦਾ ਨਤੀਜਾ ਜਾਰੀ, 85.20% ਵਿਦਿਆਰਥੀ ਪਾਸ, ਪਿਛਲੇ ਸਾਲ ਨਾਲੋਂ...

    ਬ੍ਰੇਕਿੰਗ: CBSE 12ਵੀਂ ਦਾ ਨਤੀਜਾ ਜਾਰੀ, 85.20% ਵਿਦਿਆਰਥੀ ਪਾਸ, ਪਿਛਲੇ ਸਾਲ ਨਾਲੋਂ 3% ਘੱਟ

    ਨਵੀਂ ਦਿੱਲੀ: CBSE ਨੇ 12ਵੀਂ ਜਮਾਤ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਇਸ ਵਾਰ 85.20% ਵਿਦਿਆਰਥੀ ਪਾਸ ਹੋਏ ਹਨ ਜੋ ਪਿਛਲੇ ਸਾਲ ਨਾਲੋਂ 3% ਘੱਟ ਹੈ। ਵਿਦਿਆਰਥੀ ਆਪਣਾ ਨਤੀਜਾ CBSE ਦੀ ਅਧਿਕਾਰਤ ਵੈੱਬਸਾਈਟ cbseresults.nic.in ‘ਤੇ ਦੇਖ ਸਕਦੇ ਹਨ। ਲੜਕੀਆਂ ਨੇ ਇੱਕ ਵਾਰ ਫਿਰ ਲੜਕਿਆਂ ਨਾਲੋਂ ਵਧੀਆ ਪ੍ਰਦਰਸ਼ਨ ਕੀਤਾ ਹੈ।

    RELATED ARTICLES

    Most Popular

    Recent Comments