ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ‘ਸਤਲੁਜ’ ਫ਼ਿਲਮ ਵਿਵਾਦ ‘ਤੇ ਕਿਹਾ ਕਿ ਮਰੇ ਹੋਏ ਲੋਕਾਂ ਦਾ ਮੁੱਦਾ ਬੇਵਜ੍ਹਾ ਨਹੀਂ ਚੁੱਕਣਾ ਚਾਹੀਦਾ। ਉਨ੍ਹਾਂ ਕਿਹਾ ਕਿ ਅਤੀਤ ਨੂੰ ਮੌਜੂਦਾ ਸਮੇਂ ਵਿੱਚ ਲੋਕਾਂ ਵਿਚ ਵੰਡ ਪਾਉਣ ਲਈ ਵਰਤਣਾ ਠੀਕ ਨਹੀਂ। ਨਾਲ ਹੀ ਉਨ੍ਹਾਂ ਇਤਿਹਾਸ ਨੂੰ ਪੂਰੇ ਪ੍ਰਸੰਗ ਵਿੱਚ ਦੇਖਣ ਅਤੇ ਸਮਾਜਿਕ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕੀਤੀ।
ਬ੍ਰੇਕਿੰਗ: ‘ਸਤਲੁਜ’ ਵਿਵਾਦ ‘ਤੇ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ
RELATED ARTICLES


