More
    HomePunjabi NewsLiberal Breakingਬ੍ਰੇਕਿੰਗ: ਬਿਕਰਮ ਮਜੀਠੀਆ ਦਾ CM ਮਾਨ ’ਤੇ ਤਿੱਖਾ ਹਮਲਾ, ਨਸ਼ੇ ਤੇ ਭ੍ਰਿਸ਼ਟਾਚਾਰ...

    ਬ੍ਰੇਕਿੰਗ: ਬਿਕਰਮ ਮਜੀਠੀਆ ਦਾ CM ਮਾਨ ’ਤੇ ਤਿੱਖਾ ਹਮਲਾ, ਨਸ਼ੇ ਤੇ ਭ੍ਰਿਸ਼ਟਾਚਾਰ ਨੂੰ ਲੈ ਕੇ ਲਾਏ ਗੰਭੀਰ ਦੋਸ਼

    ਚੰਡੀਗੜ੍ਹ: ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ’ਤੇ ਤਿੱਖੇ ਹਮਲੇ ਕੀਤੇ ਹਨ। ਉਨ੍ਹਾਂ ਪੰਜਾਬ ਵਿੱਚ ਨਸ਼ੇ ਅਤੇ ਭ੍ਰਿਸ਼ਟਾਚਾਰ ਨੂੰ ਲੈ ਕੇ ਸਰਕਾਰ ’ਤੇ ਗੰਭੀਰ ਦੋਸ਼ ਲਗਾਏ। ਮਜੀਠੀਆ ਨੇ ਪੁਲਿਸ ਮੁਲਾਜ਼ਮ ’ਤੇ ਹਮਲੇ, ਮੁੱਖ ਮੰਤਰੀ ਦੇ OSD ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਅਤੇ CM ਦੀ ਧਰਮ-ਪਤਨੀ ’ਤੇ ਲਗਾਏ ਗਏ ਕਰੋੜਾਂ ਦੀ ਲੈਣ-ਦੇਣ ਦੇ ਦੋਸ਼ਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ED ਵੱਲੋਂ ਚਾਰ ਚਿੱਠੀਆਂ ਲਿਖੇ ਜਾਣ ਦੇ ਬਾਵਜੂਦ ਸਰਕਾਰ ਵੱਲੋਂ ਕੋਈ ਠੋਸ ਜਵਾਬ ਨਹੀਂ ਦਿੱਤਾ ਗਿਆ।

    RELATED ARTICLES

    Most Popular

    Recent Comments