ਚੰਡੀਗੜ੍ਹ: ਬਿਕਰਮ ਸਿੰਘ ਮਜੀਠੀਆ ਨੇ PSPCL ਚੇਅਰਮੈਨ ਬਸੰਤ ਗਰਗ ਨੂੰ ਹਟਾਏ ਜਾਣ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇ ਗਲਤੀ ਕਾਰਨ ਕਿਸਾਨਾਂ ਅਤੇ ਉਦਯੋਗਪਤੀਆਂ ਦਾ ਨੁਕਸਾਨ ਹੋਇਆ ਹੈ ਤਾਂ ਜ਼ਿੰਮੇਵਾਰੀ ਸਿਰਫ਼ ਇੱਕ ਵਿਅਕਤੀ ’ਤੇ ਨਹੀਂ ਪਾਈ ਜਾ ਸਕਦੀ। ਮਜੀਠੀਆ ਨੇ ਮੰਗ ਕੀਤੀ ਕਿ ਮੰਤਰੀ ਤਰੁਣਪ੍ਰੀਤ ਸਿੰਘ ਸੋਂਦ ਨੂੰ ਵੀ PSPCL ਵਿਭਾਗ ਤੋਂ ਹਟਾ ਕੇ ਉਨ੍ਹਾਂ ਦਾ ਅਸਤੀਫ਼ਾ ਲਿਆ ਜਾਵੇ।
ਬ੍ਰੇਕਿੰਗ : ਬਿਕਰਮ ਮਜੀਠੀਆ ਦੀ ਮੰਗ, ਤਰੁਣਪ੍ਰੀਤ ਸੋਂਦ ਨੂੰ PSPCL ਵਿਭਾਗ ਤੋਂ ਹਟਾ ਕੇ ਅਸਤੀਫ਼ਾ ਲਿਆ ਜਾਵੇ
RELATED ARTICLES


