More
    HomePunjabi NewsLiberal Breakingਬ੍ਰੇਕਿੰਗ: ਅਮਨ ਅਰੋੜਾ ਵੱਲੋਂ ਈਡੀ ਨੂੰ ਚੁਣੌਤੀ, ਗੌਰਵ ਧੀਰ ਨਾਲ ਕਾਰੋਬਾਰੀ ਸਬੰਧਾਂ...

    ਬ੍ਰੇਕਿੰਗ: ਅਮਨ ਅਰੋੜਾ ਵੱਲੋਂ ਈਡੀ ਨੂੰ ਚੁਣੌਤੀ, ਗੌਰਵ ਧੀਰ ਨਾਲ ਕਾਰੋਬਾਰੀ ਸਬੰਧਾਂ ਤੋਂ ਕੀਤਾ ਇਨਕਾਰ।

    ਚੰਡੀਗੜ੍ਹ: ‘ਆਪ’ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਈਡੀ ਨੂੰ ਚੁਣੌਤੀ ਦਿੰਦਿਆਂ ਸਪਸ਼ਟ ਕੀਤਾ ਕਿ ਗੌਰਵ ਧੀਰ ਨਾਲ ਕੋਈ ਕਾਰੋਬਾਰੀ ਸਬੰਧ ਨਹੀਂ ਹੈ। ਅਰੋੜਾ ਨੇ ਕਿਹਾ ਕਿ ਧੀਰ ਨਾਲ ਸਿਰਫ਼ ਦੋਸਤੀ ਹੈ। ਈਡੀ ਵੱਲੋਂ ਧੀਰ ਨੂੰ ਉਨ੍ਹਾਂ ਦਾ ਕਰੀਬੀ ਦੱਸਣ ‘ਤੇ ਅਰੋੜਾ ਨੇ ਦੋਸ਼ ਲਾਇਆ ਕਿ ਜਾਂਚ ਏਜੰਸੀ ਜਾਣਬੁੱਝ ਕੇ ਉਨ੍ਹਾਂ ਦਾ ਅਕਸ ਖਰਾਬ ਕਰ ਰਹੀ ਹੈ। ਉਹ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ।

    RELATED ARTICLES

    Most Popular

    Recent Comments