More
    HomePunjabi NewsLiberal Breakingਬ੍ਰੇਕਿੰਗ : ਸ਼੍ਰੋਮਣੀ ਅਕਾਲੀ ਦਲ ਨੇ ਸਾਂਝਾ ਕੀਤਾ ਨਵਾਂ ਪੋਸਟਰ, ਲਿਖਿਆ ‘3-4...

    ਬ੍ਰੇਕਿੰਗ : ਸ਼੍ਰੋਮਣੀ ਅਕਾਲੀ ਦਲ ਨੇ ਸਾਂਝਾ ਕੀਤਾ ਨਵਾਂ ਪੋਸਟਰ, ਲਿਖਿਆ ‘3-4 ਮਹੀਨੇ ਹੋਰ ਬੱਸ, ਅਸੀਂ ਆ ਰਹੇ ਹਾਂ’, 2027 ਦੀਆਂ ਚੋਣਾਂ ਨੂੰ ਲੈ ਕੇ ਚਰਚਾ ਤੇਜ਼

    ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਸੋਸ਼ਲ ਮੀਡੀਆ ’ਤੇ ਇੱਕ ਪੋਸਟਰ ਸਾਂਝਾ ਕੀਤਾ ਹੈ, ਜਿਸ ਵਿੱਚ ਲਿਖਿਆ ਹੈ, ‘3-4 ਮਹੀਨੇ ਹੋਰ ਬੱਸ, ਅਸੀਂ ਆ ਰਹੇ ਹਾਂ।’ ਇਸ ਪੋਸਟਰ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚਰਚਾ ਛਿੜ ਗਈ ਹੈ। ਪਾਰਟੀ ਦੇ ਇਸ ਸੰਦੇਸ਼ ਨੂੰ ਸਿਆਸੀ ਵਾਪਸੀ ਦੀ ਉਮੀਦ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਹੁਣ ਸਵਾਲ ਹੈ ਕਿ ਕੀ ਅਕਾਲੀ ਦਲ 2027 ਵਿੱਚ ਪੰਜਾਬ ਦੀ ਸੱਤਾ ਹਾਸਲ ਕਰ ਸਕੇਗਾ?

    RELATED ARTICLES

    Most Popular

    Recent Comments