HomePunjabi NewsLiberal Breakingਬ੍ਰੇਕਿੰਗ : ਅਕਾਲੀ ਉਮੀਦਵਾਰ ਨੇ ਆਪ ਉਮੀਦਵਾਰ ਤੇ ਲਗਾਏ ਗੰਭੀਰ ਦੋਸ਼

ਬ੍ਰੇਕਿੰਗ : ਅਕਾਲੀ ਉਮੀਦਵਾਰ ਨੇ ਆਪ ਉਮੀਦਵਾਰ ਤੇ ਲਗਾਏ ਗੰਭੀਰ ਦੋਸ਼

ਲੁਧਿਆਣਾ ਵਿੱਚ ਉਪ ਚੋਣ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ‘ਤੇ ਗੰਭੀਰ ਦੋਸ਼ ਲਗਾਏ ਹਨ। ਘੁੰਮਣ ਨੇ ਅਰੋੜਾ ਦੇ ਚੋਣ ਦਫ਼ਤਰ ਦੇ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ ਕਰਨ ਦਾ ਮੁੱਦਾ ਉਠਾਇਆ ਹੈ। ਇਸਦਾ ਇੱਕ ਵੀਡਿਓ ਵੀ ਜਾਰੀ ਕੀਤਾ ਗਿਆ ਹੈ।

RELATED ARTICLES

Most Popular

Recent Comments