HomePunjabi NewsBusinessਬ੍ਰੇਕਿੰਗ : ਦਿੱਲੀ ਤੋਂ ਹਲਵਾਰਾ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਸੰਚਾਲਨ...

ਬ੍ਰੇਕਿੰਗ : ਦਿੱਲੀ ਤੋਂ ਹਲਵਾਰਾ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਸੰਚਾਲਨ ਕਾਰਨਾਂ ਕਰਕੇ ਰੱਦ

ਹਲਵਾਰਾ: ਦਿੱਲੀ ਤੋਂ ਹਲਵਾਰਾ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਅੱਜ “ਸੰਚਾਲਨ ਕਾਰਨਾਂ” ਕਰਕੇ ਰੱਦ ਕਰ ਦਿੱਤੀ ਗਈ। ਏਅਰ ਇੰਡੀਆ ਵੱਲੋਂ ਉਡਾਣ ਰੱਦ ਹੋਣ ਦੇ ਅਸਲ ਕਾਰਨਾਂ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਗਈ। ਉਡਾਣ ਰੱਦ ਹੋਣ ਕਾਰਨ ਦਿੱਲੀ ਤੋਂ ਹਲਵਾਰਾ ਅਤੇ ਹਲਵਾਰਾ ਤੋਂ ਦਿੱਲੀ ਜਾਣ ਵਾਲੇ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇੱਕ ਨਿਯਮਤ ਯਾਤਰੀ ਮੁਤਾਬਕ ਉਨ੍ਹਾਂ ਨੂੰ ਸਵੇਰੇ ਕਰੀਬ 3:30 ਵਜੇ ਏਅਰ ਇੰਡੀਆ ਦੇ ਸੁਨੇਹੇ ਰਾਹੀਂ ਉਡਾਣ ਰੱਦ ਹੋਣ ਦੀ ਜਾਣਕਾਰੀ ਮਿਲੀ।

RELATED ARTICLES

Most Popular

Recent Comments