HomePunjabi NewsLiberal Breakingਬ੍ਰੇਕਿੰਗ: ਪਹਿਲਗਾਮ ਹਮਲੇ ਤੋਂ ਬਾਅਦ, NIA ਨੇ ਅੰਮ੍ਰਿਤਸਰ ਹੋਟਲਾਂ ਵਿਚ ਕੀਤੀ ਰੇਡ

ਬ੍ਰੇਕਿੰਗ: ਪਹਿਲਗਾਮ ਹਮਲੇ ਤੋਂ ਬਾਅਦ, NIA ਨੇ ਅੰਮ੍ਰਿਤਸਰ ਹੋਟਲਾਂ ਵਿਚ ਕੀਤੀ ਰੇਡ

ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ, NIA ਨੇ ਅੰਮ੍ਰਿਤਸਰ ਵਿੱਚ ਵੱਡੀ ਕਾਰਵਾਈ ਕੀਤੀ ਹੈ। ਐਨਆਈਏ ਦੀ ਟੀਮ ਨੇ ਸਵੇਰੇ 5 ਵਜੇ ਅੰਮ੍ਰਿਤਸਰ ਦੇ ਕਵੀਨਜ਼ ਰੋਡ ‘ਤੇ ਸਥਿਤ ਪੰਜ ਹੋਟਲਾਂ ‘ਤੇ ਛਾਪੇਮਾਰੀ ਕੀਤੀ। ਇਸ ਛਾਪੇਮਾਰੀ ਵਿੱਚ ਹੋਟਲ ਯੋਨਿਟ, ਹੋਟਲ ਗ੍ਰੈਂਡ ਸਟਾਰ, ਹੋਟਲ ਯੂਨੀਕ, ਹੋਟਲ ਰਾਇਲ ਸਟਾਰ ਅਤੇ ਹੋਟਲ ਪ੍ਰੀਮੀਅਰ ਨੂੰ ਨਿਸ਼ਾਨਾ ਬਣਾਇਆ ਗਿਆ।

RELATED ARTICLES

Most Popular

Recent Comments