ਜਲਾਲਾਬਾਦ: ਨਗਰ ਕੌਂਸਲ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 17 ਵਿੱਚੋਂ 12 ਸੀਟਾਂ ਜਿੱਤ ਲਈਆਂ ਹਨ। ਕਾਂਗਰਸ ਦੇ ਹਿੱਸੇ 4 ਸੀਟਾਂ ਆਈਆਂ, ਜਦਕਿ ਸ਼੍ਰੋਮਣੀ ਅਕਾਲੀ ਦਲ ਸਿਰਫ਼ ਇੱਕ ਸੀਟ ਹਾਸਲ ਕਰ ਸਕਿਆ। ਇਨ੍ਹਾਂ ਨਤੀਜਿਆਂ ਨੂੰ ਇਲਾਕੇ ਵਿੱਚ AAP ਲਈ ਮਜ਼ਬੂਤ ਲੋਕ ਸਮਰਥਨ ਅਤੇ ਵਿਰੋਧੀ ਧਿਰਾਂ ਲਈ ਵੱਡੇ ਸਿਆਸੀ ਸੰਦੇਸ਼ ਵਜੋਂ ਦੇਖਿਆ ਜਾ ਰਿਹਾ ਹੈ।
ਬ੍ਰੇਕਿੰਗ: ਜਲਾਲਾਬਾਦ ਦੇ ਲੋਕਾਂ ਨੇ AAP ‘ਤੇ ਜਤਾਇਆ ਭਰੋਸਾ, ਨਗਰ ਕੌਂਸਲ ਵਿੱਚ ਮਿਲਿਆ ਸਪੱਸ਼ਟ ਬਹੁਮਤ
RELATED ARTICLES


