HomePunjabi NewsLiberal Breakingਬ੍ਰੇਕਿੰਗ: ਆਪ ਪੰਜਾਬ ਪ੍ਰਧਾਨ ਅਮਨ ਅਰੋੜਾ ਪਹੁੰਚੇ ਲੁਧਿਆਣਾ, ਦਿੱਤੀਆਂ 5 ਗਰੰਟੀਆਂ

ਬ੍ਰੇਕਿੰਗ: ਆਪ ਪੰਜਾਬ ਪ੍ਰਧਾਨ ਅਮਨ ਅਰੋੜਾ ਪਹੁੰਚੇ ਲੁਧਿਆਣਾ, ਦਿੱਤੀਆਂ 5 ਗਰੰਟੀਆਂ

ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਅੱਜ ਲੁਧਿਆਣਾ ਵਿੱਚ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਲੋਕਾਂ ਨੂੰ 5 ਗਾਰੰਟੀਆਂ ਦਿੱਤੀਆਂ ਹਨ। ਅਰੋੜਾ ਨੇ ਕਿਹਾ ਕਿ ਸ਼ਹਿਰ ਦੇ ਨਿਗਮ ਹਾਊਸ ‘ਚ ਆਮ ਆਦਮੀ ਪਾਰਟੀ ਦਾ ਮੇਅਰ ਬਣਨ ‘ਤੇ ਇਹ ਗਾਰੰਟੀ ਪੂਰੀ ਹੋਵੇਗੀ। ਅਮਨ ਅਰੋੜਾ ਲੋਕ ਸਭਾ ਚੋਣਾਂ ਲਈ ਚੋਣ ਪ੍ਰਚਾਰ ਨੂੰ ਹਰੀ ਝੰਡੀ ਦੇਣ ਲਈ ਅੱਜ ਲੁਧਿਆਣਾ ਪੁੱਜੇ।

RELATED ARTICLES

Most Popular

Recent Comments