More
    HomePunjabi NewsLiberal Breakingਬ੍ਰੇਕਿੰਗ: ‘ਬੇਅਦਬੀ ਬਿੱਲ ਆਪ ਵਿਧਾਇਕਾਂ ਨੇ ਪੜ੍ਹਿਆ ਤੱਕ ਨਹੀਂ, ਦਿੱਲੀ ਲੀਡਰਸ਼ਿਪ ਦੇ...

    ਬ੍ਰੇਕਿੰਗ: ‘ਬੇਅਦਬੀ ਬਿੱਲ ਆਪ ਵਿਧਾਇਕਾਂ ਨੇ ਪੜ੍ਹਿਆ ਤੱਕ ਨਹੀਂ, ਦਿੱਲੀ ਲੀਡਰਸ਼ਿਪ ਦੇ ਇਸ਼ਾਰੇ ‘ਤੇ ਹੋਇਆ ਪਾਸ’: ਅਕਾਲ ਤਖ਼ਤ ਸਾਹਿਬ ਪੇਸ਼ੀ ਮਗਰੋਂ ਅਕਾਲੀ ਦਲ ਦਾ ਵੱਡਾ ਹਮਲਾ

    ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ‘ਆਪ’ ਦੇ ਸਿੱਖ ਵਿਧਾਇਕਾਂ ਦੀ ਪੇਸ਼ੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਮਾਨ ਸਰਕਾਰ ‘ਤੇ ਤਿੱਖਾ ਹਮਲਾ ਬੋਲਿਆ ਹੈ। ਅਕਾਲੀ ਦਲ ਨੇ ਕਿਹਾ ਕਿ ਇਕੱਤਰਤਾ ਦੌਰਾਨ ਸਾਹਮਣੇ ਆਇਆ ਹੈ ਕਿ ਵਿਧਾਇਕਾਂ ਨੇ ਬੇਅਦਬੀ ਵਰਗੇ ਅਹਿਮ ਬਿੱਲ ਨੂੰ ਪੜ੍ਹਿਆ ਤੱਕ ਨਹੀਂ ਅਤੇ ਨਾ ਹੀ ਉਨ੍ਹਾਂ ਨੂੰ ‘ਕਸਟੋਡੀਅਨ’ ਦੀ ਪਰਿਭਾਸ਼ਾ ਪਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਹ ਬਿੱਲ ਦਿੱਲੀ ਲੀਡਰਸ਼ਿਪ ਨੇ ਭੇਜਿਆ ਸੀ ਅਤੇ ਪੰਜਾਬ ਦੇ ਮੰਤਰੀ-ਵਿਧਾਇਕ ਪੂਰੀ ਤਰ੍ਹਾਂ ਸਰੰਡਰ ਕਰ ਚੁੱਕੇ ਹਨ।

    RELATED ARTICLES

    Most Popular

    Recent Comments