More
    HomePunjabi NewsLiberal Breakingਬ੍ਰੇਕਿੰਗ: ਜਿਨ੍ਹਾਂ ਕੰਮਾਂ ਨੂੰ ਵਿਰੋਧੀ ਅਸੰਭਵ ਕਹਿੰਦੇ ਸਨ, AAP ਸਰਕਾਰ ਨੇ ਉਹ...

    ਬ੍ਰੇਕਿੰਗ: ਜਿਨ੍ਹਾਂ ਕੰਮਾਂ ਨੂੰ ਵਿਰੋਧੀ ਅਸੰਭਵ ਕਹਿੰਦੇ ਸਨ, AAP ਸਰਕਾਰ ਨੇ ਉਹ ਵੀ ਕਰਕੇ ਵਿਖਾਏ: ਮਨੀਸ਼ ਸਿਸੋਦੀਆ

    ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਨੇ ਕਿਹਾ ਕਿ ਜਿਨ੍ਹਾਂ ਕੰਮਾਂ ਨੂੰ ਵਿਰੋਧੀ ਧਿਰਾਂ ਅਸੰਭਵ ਦੱਸਦੀਆਂ ਸਨ, ਉਨ੍ਹਾਂ ਨੂੰ ਵੀ AAP ਸਰਕਾਰ ਨੇ ਪੂਰਾ ਕਰਕੇ ਵਿਖਾਇਆ ਹੈ। ਉਨ੍ਹਾਂ ਕਿਹਾ ਕਿ ਲੋਕ ਭਲਾਈ ਦੀਆਂ ਯੋਜਨਾਵਾਂ, ਸਿੱਖਿਆ, ਸਿਹਤ ਅਤੇ ਰੁਜ਼ਗਾਰ ਦੇ ਖੇਤਰ ਵਿੱਚ ਕੀਤੇ ਕੰਮ ਸਰਕਾਰ ਦੀ ਵਚਨਬੱਧਤਾ ਅਤੇ ਇਮਾਨਦਾਰ ਸ਼ਾਸਨ ਦਾ ਸਬੂਤ ਹਨ। 0

    RELATED ARTICLES

    Most Popular

    Recent Comments