HomePunjabi NewsLiberal Breakingਬ੍ਰੇਕਿੰਗ: ਦਿੱਲੀ ਵਿੱਚ ਆਮ ਆਦਮੀ ਪਾਰਟੀ ਨੇ ਕੈਂਪੇਨ “ਰੇਵੜੀ ਤੇ ਚਰਚਾ” ਕੀਤੀ...

ਬ੍ਰੇਕਿੰਗ: ਦਿੱਲੀ ਵਿੱਚ ਆਮ ਆਦਮੀ ਪਾਰਟੀ ਨੇ ਕੈਂਪੇਨ “ਰੇਵੜੀ ਤੇ ਚਰਚਾ” ਕੀਤੀ ਲਾਂਚ

ਬ੍ਰੇਕਿੰਗ: ਦਿੱਲੀ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਲਈ ਆਮ ਆਦਮੀ ਪਾਰਟੀ ਅੱਜ ਦਿੱਲੀ ਵਿੱਚ ਆਪਣਾ ਨਵਾਂ ਕੈਂਪੇਨ “ਰੇਵੜੀ ਤੇ ਚਰਚਾ” ਲਾਂਚ ਕੀਤੀ। ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਇਸ ਕੈਂਪੇਨ ਦੀ ਸ਼ੁਰੂਆਤ ਕੀਤੀ। ਇਸ ਮੁਹਿੰਮ ਦਾ ਮੁੱਖ ਉਦੇਸ਼ ਲੋਕਾਂ ਨਾਲ ਸੰਵਾਦ ਕਰਨਾ ਅਤੇ ਸਰਕਾਰੀ ਸਕੀਮਾਂ ਦੇ ਲਾਭਾਂ ਬਾਰੇ ਜਾਗਰੂਕਤਾ ਫੈਲਾਣਾ ਹੈ।

RELATED ARTICLES

Most Popular

Recent Comments