HomePunjabi NewsLiberal Breakingਬ੍ਰੇਕਿੰਗ : ਲੁਧਿਆਣਾ ਦੀ ਮੇਅਰ ਬਣੇਗੀ ਮਹਿਲਾ, ਸਰਕਾਰ ਨੇ ਅਹੁਦਾ ਔਰਤਾਂ ਲਈ...

ਬ੍ਰੇਕਿੰਗ : ਲੁਧਿਆਣਾ ਦੀ ਮੇਅਰ ਬਣੇਗੀ ਮਹਿਲਾ, ਸਰਕਾਰ ਨੇ ਅਹੁਦਾ ਔਰਤਾਂ ਲਈ ਕੀਤਾ ਰਾਖਵਾਂ

ਨਗਰ ਨਿਗਮ ਦੀਆਂ ਚੋਣਾਂ ਹੋਈਆਂ ਨੂੰ ਕਾਫੀ ਸਮਾਂ ਹੋ ਗਿਆ ਹੈ ਪਰ ਹਜੇ ਤੱਕ ਲੁਧਿਆਣਾ ਨੂੰ ਨਵਾਂ ਮੇਅਰ ਨਹੀਂ ਮਿਲਿਆ। ਇਸ ਵਿਚਕਾਰ ਹੁਣ ਸਰਕਾਰ ਵੱਲੋਂ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਦੇ ਤਹਿਤ ਲੁਧਿਆਣਾ ਦੀ ਮੇਅਰ ਇੱਕ ਮਹਿਲਾ ਹੀ ਬਣੇਗੀ । ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਮੇਅਰ ਦਾ ਅਹੁਦਾ ਔਰਤਾਂ ਲਈ ਰਾਖਵਾਂ ਕਰ ਦਿੱਤਾ ਹੈ।

RELATED ARTICLES

Most Popular

Recent Comments