HomePunjabi NewsLiberal Breakingਬ੍ਰੇਕਿੰਗ : ਚੋਣਾਂ ਦੇ ਐਲਾਨ ਦੇ ਨਾਲ ਹੀ 140 ਅਧਿਕਾਰੀਆਂ ਦੇ ਤਬਾਦਲੇ

ਬ੍ਰੇਕਿੰਗ : ਚੋਣਾਂ ਦੇ ਐਲਾਨ ਦੇ ਨਾਲ ਹੀ 140 ਅਧਿਕਾਰੀਆਂ ਦੇ ਤਬਾਦਲੇ

ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੇ ਐਲਾਨ ਦੌਰਾਨ, ‘ਆਪ’ ਸਰਕਾਰ ਨੇ 140 ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਨ੍ਹਾਂ ਵਿੱਚ ਦੋ ਆਈਏਐਸ, ਤਿੰਨ ਆਈਪੀਐਸ, 75 ਪੀਪੀਐਸ ਅਤੇ 59 ਪੀਸੀਐਸ ਅਧਿਕਾਰੀ ਸ਼ਾਮਲ ਹਨ। ਰਾਜ ਚੋਣ ਕਮਿਸ਼ਨ ਵੱਲੋਂ ਚੋਣਾਂ ਦਾ ਐਲਾਨ ਕਰਨ ‘ਤੇ ਤਬਾਦਲੇ ਦੇ ਹੁਕਮ ਜਨਤਕ ਕੀਤੇ ਗਏ ਸਨ।

RELATED ARTICLES

Most Popular

Recent Comments